Tuesday, September 15, 2015

ਸਾਡੇ ਯਾਰ ਨੇ ਸੱਜੀਅਾਂ ਬਾਹਵਾਂ

Ladayi aj tak kade ni hoyi,
Muh te nasha ni rakheya koi,
Sada hi vich charna de rahiye, aashirwad kayi maawa da.
Sade yaar ne sajiyan bahwa, jina ton maan bharawa da.
.
ਲੜਾੲੀ ਅੱਜ ਤੱਕ ਕਦੇ ਨੀ ਹੋੲੀ,
ਮੂੰਹ ਤੇ ਨਸ਼ਾ ਨੀ ਧਰਿਅਾ ਕੋੲੀ,
ਸਦਾ ਹੀ ਵਿੱਚ ਚਰਨਾ ਦੇ ਰਹੀੲੇ, ਅਾਸ਼ੀਰਵਾਦ ਕੲੀ ਮਾਂਵਾਂ ਦਾ,
ਸਾਡੇ ਯਾਰ ਨੇ ਸੱਜੀਅਾਂ ਬਾਹਵਾਂ, ਜਿੰਨਾ ਤੋਂ ਮਾਣ ਭਰਾਵਾਂ ਦਾ.

No comments:

Post a Comment